- Details
- Hits: 2294
ਵਿਗਿਆਨਕ ਸਭਿਆਚਾਰ ਬਾਰੇ ਚਰਚਾ
ਸਰੀ, 4 ਜੁਲਾਈ (ਗੁਰਮੇਲ ਗਿੱਲ): ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ # 126 7536 130 ਸਟਰੀਟ ਸਰੀ ਵਿਖੇ
- Details
- Hits: 2349
ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
ਸੰਗਰੂਰ, 11 ਜੂਨ (ਪਰਮਵੇਦ): ਬੀਤੇ ਦਿਨੀਂ ਬੱਚਿਆਂ ਦੇ ਰਚਨਾਤਮਕ ਗੁਣਾਂ ਨੂੰ ਉਜਾਗਰ ਕਰਨ ਹਿੱਤ ਹੈਡ ਟੀਚਰ ਸ੍ਰੀਮਤੀ ਬਿੰਦੂ ਲਤਾ ਅਤੇ ਈ. ਟੀ. ਟੀ. ਅਧਿਆਪਕਾ ਸ੍ਰੀਮਤੀ ਬਿਮਲਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਲਗਾਏ ਸਮਰ ਕੈਂਪ ਦੇ ਆਖਰੀ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ
Read more: ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
- Details
- Hits: 2840
ਡੇਰਾ ਬੱਡਰੁਖਾਂ ਦੀ ਸੱਪ ਦੇ ਡੰਗੇ ਦੀ ਦਵਾਈ ਸੁਆਹ ਦੀ ਚੁੱਟਕੀ ਤੋਂ ਵੱਧ ਨਹੀਂ: ਡਾ.ਅਜਾਦ
ਤਰਕਸ਼ੀਲ ਸੁਸਾਇਟੀ ਨੇ ਸਰਕਾਰ ਨੂੰ ਪੱਤਰ ਲਿਖਕੇ ਬਾਬੇ ਖਿਲਾਫ ਕੀਤੀ ਜਾਂਚ ਦੀ ਮੰਗ
ਮਾਲੇਰ ਕੋਟਲਾ, 10 ਜੂਨ (ਸਰਾਜ ਅਨਵਰ): ਪਿਛਲੇ ਦਿਨੀਂ ਪਿੰਡ ਢਡੋਗਲ ਦੇ ਵਾਸੀ ਛੀਨਾ ਸਿੰਘ ਦੀ ਅੱਠਵੀਂ ਚ ਪੜਦੀ ਲੜਕੀ ਗਗਨਦੀਪ ਕੌਰ ਦਾ ਸੱਪ ਦੇ ਡੱਸਣ ਨਾਲ ਹੋਈ ਮੌਤ ਦਾ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਮਾਲੇਰ ਕੋਟਲਾ ਨੇ ਨੋਟਿਸ ਲਿਆ ਸੀ, ਅਤੇ ਇਸ ਅਤਿ-ਦੁਖਦਾਈ ਘਟਨਾ ਸਬੰਧੀ ਜਿਲ੍ਹਾ ਪ੍ਰਸਾਸ਼ਨ ਨੂੰ
Read more: ਡੇਰਾ ਬੱਡਰੁਖਾਂ ਦੀ ਸੱਪ ਦੇ ਡੰਗੇ ਦੀ ਦਵਾਈ ਸੁਆਹ ਦੀ ਚੁੱਟਕੀ ਤੋਂ ਵੱਧ ਨਹੀਂ: ਡਾ.ਅਜਾਦ
- Details
- Hits: 2225
ਸੱਪ ਦੇ ਡੱਸੇ ਦੇ ਇਲਾਜ ਦਾ ਕੇਵਲ ਮੈਡੀਕਲ ਸਾਇੰਸ ਕੋਲ ਹੀ ਉਪਲੱਬਧ: ਡਾ.ਅਜਾਦ
ਲੜਕੀ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ ਲਈ ਤਾਂਤ੍ਰਿਕ ਵਿਰੁੱਧ ਤਰਕਸ਼ੀਲ ਸੁਸਾਇਟੀ ਨੇ ਕਾਰਵਾਈ ਲਈ ਕੀਤੀ ਮੰਗ
ਮਾਲੇਰ ਕੋਟਲਾ, 3 ਜੂਨ (ਸਰਾਜ ਅਨਵਰ): ਪਿਛਲੇ ਦਿਨੀਂ ਪਿੰਡ ਢਡੋਗਲ ਦੇ ਵਾਸੀ ਛੀਨਾ ਸਿੰਘ ਦੀ ਅੱਠਵੀਂ ਚ ਪੜ੍ਹਦੀ ਲੜਕੀ ਗਗਨਦੀਪ ਕੌਰ ਦਾ ਸੱਪ ਦੇ ਡੱਸਣ ਨਾਲ ਹੋਈ ਮੌਤ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਮਾਲੇਰ ਕੋਟਲਾ ਨੇ ਕਾਰਨੇਟ ਕੈਫੇ ਵਿਖੇ ਮੀਟਿੰਗ ਕਰਕੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਇਸ
Read more: ਸੱਪ ਦੇ ਡੱਸੇ ਦੇ ਇਲਾਜ ਦਾ ਕੇਵਲ ਮੈਡੀਕਲ ਸਾਇੰਸ ਕੋਲ ਹੀ ਉਪਲੱਬਧ: ਡਾ.ਅਜਾਦ
- Details
- Hits: 2208
ਅੰਧਵਿਸ਼ਵਾਸ ਤੋਂ ਛੁਟਕਾਰਾ ਪਾਉਣ ਲਈ ਵਿਗਿਆਨਿਕ ਸੋਚ ਦਾ ਪ੍ਰਚਾਰ ਜਰੂਰੀ: ਗੁਰਮੀਤ ਖਰੜ
ਖਰੜ, 19 ਮਈ (ਕੁਲਵਿੰਦਰ ਨਗਾਰੀ): ਸਾਡੇ ਦੇਸ ਨੂੰ ਅੰਧ ਵਿਸ਼ਵਾਸ ਸਦੀਆਂ ਤੋਂ ਘੁਣ ਵਾਂਗੂ ਚਿੰਬੜੇ ਹੋਏ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਿਗਿਆਨਿਕ ਸੋਚ ਦਾ ਪ੍ਰਚਾਰ ਅਤੇ ਪਸਾਰ ਬਹੁਤ ਜਰੂਰੀ ਹੈ. ਲੋਕਾਈ ਨੂੰ ਅਗਾਂਹਵਧੂ ਸਾਹਿਤ ਨਾਲ਼ ਜੋੜਨ ਲਈ ਵੱਖ-ਵੱਖ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਮਕਸਦ ਨੂੰ ਮੁੱਖ ਰੱਖਦੇ
Read more: ਅੰਧਵਿਸ਼ਵਾਸ ਤੋਂ ਛੁਟਕਾਰਾ ਪਾਉਣ ਲਈ ਵਿਗਿਆਨਿਕ ਸੋਚ ਦਾ ਪ੍ਰਚਾਰ ਜਰੂਰੀ: ਗੁਰਮੀਤ ਖਰੜ