ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਤਰਕਸ਼ੀਲ ਮੈਗਜ਼ੀਨ ਦੇ ਅੰਕਾਂ ਉਪਰ ਕਲਿੱਕ ਕਰਕੇ ਪੜ੍ਹੋ

1 ਮਈ-ਜੂਨ 1986 2 ਜੁਲਾਈ-ਅਗਸਤ 1986 3 ਸਤੰਬਰ-ਅਕਤੂਬਰ 1986 4 ਨਵੰਬਰ-ਦਸੰਬਰ 1986
5 ਜਨਵਰੀ-ਫਰਵਰੀ 1987 6 ਮਾਰਚ-ਅਪ੍ਰੈਲ 1987 7 ਮਈ-ਜੂਨ 1987 8 ਜੁਲਾਈ-ਅਗਸਤ 1987
9 ਨਵੰਬਰ-ਦਸੰਬਰ 1987 10 ਜਨਵਰੀ-ਫਰਵਰੀ 1988 11 ਮਾਰਚ-ਅਪ੍ਰੈਲ 1988 12 ਮਈ 1988
13 ਜੂਨ 1988 14 ਜੁਲਾਈ 1988 15 ਅਗਸਤ 1988 16 ਸਤੰਬਰ 1988
17 ਅਕਤੂਬਰ 1988 18 ਨਵੰਬਰ 1988 19 ਦਸੰਬਰ 1988 20 ਜਨਵਰੀ 1989
21 ਫਰਵਰੀ 1989 22 ਮਾਰਚ 1989 23 ਅਪ੍ਰੈਲ 1989 24 ਮਈ 1989
25 ਜੂਨ 1989 26 ਜੁਲਾਈ 1989 27 ਸਤੰਬਰ 1989 28 ਅਕਤੂਬਰ 1989
29 ਦਸੰਬਰ 1989 30 ਮਾਰਚ-ਅਪ੍ਰੈਲ 1990 31 ਮਈ-ਜੂਨ 1990 32 ਜੁਲਾਈ-ਅਗਸਤ 1990
33 ਸਤੰਬਰ-ਅਕਤੂਬਰ 1990 34 ਨਵੰਬਰ-ਦਸੰਬਰ 1990 35 ਜਨਵਰੀ-ਫਰਵਰੀ 1991 36 ਮਾਰਚ-ਅਪ੍ਰੈਲ 1991
37 ਮਈ-ਜੂਨ 1991 38 ਜੁਲਾਈ-ਅਗਸਤ 1991 39 ਅਕਤੂਬਰ 1991 40 ਨਵੰਬਰ-ਦਸੰਬਰ 1991
41 ਜਨਵਰੀ-ਫਰਵਰੀ 1992 42 ਮਾਰਚ-ਅਪ੍ਰੈਲ 1992 43 ਮਈ-ਜੂਨ 1992 44 ਜੁਲਾਈ-ਅਗਸਤ 1992
45 ਸਤੰਬਰ-ਅਕਤੂਬਰ 1992 46 ਨਵੰਬਰ-ਦਿਸੰਬਰ 1992 47 ਜਨਵਰੀ-ਫਰਵਰੀ 1993 48 ਮਾਰਚ-ਅਪ੍ਰੈਲ 1993
49 ਮਈ-ਜੂਨ 1993 50 ਜੂਲਾਈ-ਅਗਸਤ 1993 51 ਸਤੰਬਰ-ਅਕਤੂਬਰ 1993 52 ਨਵੰਬਰ-ਦਸੰਬਰ 1993
53 ਜਨਵਰੀ-ਫਰਵਰੀ 1994 54 ਮਾਰਚ-ਅਪ੍ਰੈਲ 1994 55 ਮਈ-ਜੂਨ 1994 56 ਜੁਲਾਈ-ਅਗਸਤ 1994
57 ਸਤੰਬਰ-ਅਕਤੂਬਰ 1994 58 ਨਵੰਬਰ-ਦਸੰਬਰ 1994 59 ਜਨਵਰੀ-ਫਰਵਰੀ 1995 60 ਮਾਰਚ-ਅਪ੍ਰੈਲ 1995
61 ਮਈ-ਜੂਨ 1995 62 ਜੁਲਾਈ-ਅਗਸਤ 1995 63 ਸਤੰਬਰ-ਅਕਤੂਬਰ 1995 64 ਨਵੰਬਰ-ਦਸੰਬਰ 1995
65 ਜਨਵਰੀ-ਫਰਵਰੀ 1996 66 ਮਾਰਚ-ਅਪ੍ਰੈਲ 1996 67 ਮਈ-ਜੂਨ 1996 68 ਜੁਲਾਈ-ਅਗਸਤ 1996
69 ਸਤੰਬਰ-ਅਕਤੂਬਰ 1996 70 ਨਵੰਬਰ-ਦਸੰਬਰ 1996 71 ਜਨਵਰੀ-ਫਰਵਰੀ 1997 72 ਮਾਰਚ-ਅਪ੍ਰੈਲ 1997
73 ਮਈ-ਜੂਨ 1997 74 ਜੁਲਾਈ-ਅਗਸਤ 1997 75 ਸਤੰਬਰ-ਅਕਤੂਬਰ 1997 76 ਨਵੰਬਰ-ਦਸੰਬਰ 1997
77 ਜਨਵਰੀ-ਫਰਵਰੀ 1998 78 ਮਾਰਚ-ਅਪ੍ਰੈਲ 1998 79 ਮਈ-ਜੂਨ 1998 80 ਜੁਲਾਈ-ਅਗਸਤ 1998
81 ਸਤੰਬਰ-ਅਕਤੂਬਰ 1998 82 ਨਵੰਬਰ-ਦਸੰਬਰ 1998 83 ਜਨਵਰੀ-ਫਰਵਰੀ 1999 84 ਮਾਰਚ-ਅਪ੍ਰੈਲ 1999
85 ਮਈ-ਜੂਨ 1999 86 ਜੁਲਾਈ-ਅਗਸਤ 1999 87 ਸਤੰਬਰ-ਅਕਤੂਬਰ 1999 88 ਨਵੰਬਰ-ਦਸੰਬਰ 1999
89 ਜਨਵਰੀ-ਫਰਵਰੀ 2000 90 ਮਾਰਚ-ਅਪ੍ਰੈਲ 2000 91 ਮਈ-ਜੂਨ 2000 92 ਜੁਲਾਈ-ਅਗਸਤ 2000
93 ਸਤੰਬਰ-ਅਕਤੂਬਰ 2000 94 ਨਵੰਬਰ-ਦਸੰਬਰ 2000 95 ਜਨਵਰੀ-ਫਰਵਰੀ 2001 96 ਮਾਰਚ-ਅਪ੍ਰੈਲ 2001
97 ਮਈ-ਜੂਨ 2001 98 ਜੁਲਾਈ-ਅਗਸਤ 2001 99 ਸਤੰਬਰ-ਅਕਤੂਬਰ 2001 100 ਨਵੰਬਰ-ਦਸੰਬਰ 2001