- Details
- Hits: 734
ਡਾ ਨਰੇਂਦਰ ਦਬੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤਰਕਸ਼ੀਲ ਪ੍ਰਚਾਰ ਮੁਹਿੰਮ 10 ਤੋਂ
ਲੁਧਿਆਣਾ, 6 ਅਗਸਤ (ਹਰਚੰਦ ਭਿੰਡਰ ) ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਜੋਨ ਦਫਤਰ ਵਿੱਖੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸੂਬਾ ਪੱਧਰ ਤੇ ਡਾ
Read more: ਡਾ ਨਰੇਂਦਰ ਦਬੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤਰਕਸ਼ੀਲ ਪ੍ਰਚਾਰ ਮੁਹਿੰਮ 10 ਤੋਂ
- Details
- Hits: 799
ਪਟਿਆਲੇ ਦੀ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਰੂੜੀਵਾਦੀ ਤੇ ਗੁੰਮਰਾਹਕੁੰਨ ਰਵਾਇਤ
ਹੜ੍ਹਾਂ ਲਈ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ : ਤਰਕਸ਼ੀਲ ਆਗੂ
ਮੋਹਾਲੀ, 12 ਜੁਲਾਈ ( ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਟਿਆਲੇ ਦੇ ਬਰਤਾਨਵੀਂ ਸਾਮਰਾਜ ਪੱਖੀ ਰਹੇ ਘਰਾਣੇ ਦੇ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਅੰਧਵਿਸ਼ਵਾਸੀ ਰਵਾਇਤ ਨੂੰ ਗੁੰਮਰਾਹਕੁੰਨ ਤੇ ਹੜ੍ਹਾਂ ਦੀ ਤਬਾਹੀ ਦੇ ਅਸਲ ਕਾਰਣਾਂ ਨੂੰ ਅੱਖੋਂ ਪਰੋਖੇ ਕਰਨ ਦੀ
Read more: ਪਟਿਆਲੇ ਦੀ ਬੜੀ ਨਦੀ ਨੂੰ ਨੱਥ ਚੂੜਾ ਚੜ੍ਹਾਉਣਾ ਰੂੜੀਵਾਦੀ ਤੇ ਗੁੰਮਰਾਹਕੁੰਨ ਰਵਾਇਤ
- Details
- Hits: 945
ਜੀਵਨ ਭਰ ਦੀਆਂ ਉਪਲਬਧੀਆਂ ਲਈ ਜਰਨੈਲ ਕਰਾਂਤੀ ਨੂੰ ਕੀਤਾ ਸਨਮਾਨਿਤ
ਮੋਹਾਲੀ, 14 ਜੂਨ (ਡਾ. ਮਜ਼ੀਦ ਆਜ਼ਾਦ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬਾ ਪੱਧਰੀ ਸਮਾਗਮ ਵਿੱਚ ਤਰਕਸ਼ੀਲ ਆਗੂ ਜਰਨੈਲ ਕਰਾਂਤੀ ਨੂੰ ਵਿਸ਼ੇਸ਼ ਤੌਰ ਤੇ 'ਜੀਵਨ ਭਰ ਦੀਆਂ ਉਪਲੱਬਧੀਆਂ ਲਈ' ਸਨਮਾਨ ਪੱਤਰ ਦਿੱਤਾ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਤਰਕਸ਼ੀਲ ਗਤੀਵਿਧੀਆਂ, ਅਧਿਆਪਕ ਸੰਘਰਸ਼ ਅਤੇ ਲੋਕ ਪਖੀ ਸਰਗਰਮੀਆਂ ਨੂੰ
Read more: ਜੀਵਨ ਭਰ ਦੀਆਂ ਉਪਲਬਧੀਆਂ ਲਈ ਜਰਨੈਲ ਕਰਾਂਤੀ ਨੂੰ ਕੀਤਾ ਸਨਮਾਨਿਤ
- Details
- Hits: 947
ਲੁਧਿਆਣਾ ਵਿੱਚ ‘ਗੁਰੂ’ ਦੀ ਫੋਟੋ ’ਚੋਂ ਸ਼ਹਿਦ ਦੇ ਟਪਕਣ ਵਾਲੀ ਘਟਨਾ ਦਾ ਤਰਕਸ਼ੀਲਾਂ ਨੇ ਗੰਭੀਰ ਨੋਟਿਸ ਲਿਆ
ਲੁਧਿਆਣਾ, 8 ਜੂਨ (ਹਰਚੰਦ ਭਿੰਡਰ): ਸੋਸਲ ਮੀਡੀਆ ਤੇ ਚੱਲ ਰਹੀ ਇਕ ਵੀਡੀਓ, ਜਿਸ ਵਿੱਚ ਸਥਾਨਕ ਹੈਬੋਵਾਲ ਇਲਾਕੇ ਵਿੱਚ ਜੱਸੀਆਂ ਰੋਡ ਤੇ ਪੈਂਦੀ ਪ੍ਰੇਮ ਵਿਹਰ ਕਲੋਨੀ ਵਿੱਚ ਇਕ ਘਰ ਵਿੱਚ ਉਹਨਾਂ ਦੇ ਗੁਰੂ ਦੀ ਲੱਗੀ ਫੋਟੋ ਵਿੱਚੋਂ ਸ਼ਹਿਦ ਦੀ ਵਰਖਾ ਹੋਣ ਬਾਰੇ ਪ੍ਰਚਾਰਿਆ ਜਾ ਰਿਹਾ ਹੈ। ਜਦੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਮੁੱਖੀ ਜਸਵੰਤ ਜੀਰਖ ਨੇ
Read more: ਲੁਧਿਆਣਾ ਵਿੱਚ ‘ਗੁਰੂ’ ਦੀ ਫੋਟੋ ’ਚੋਂ ਸ਼ਹਿਦ ਦੇ ਟਪਕਣ ਵਾਲੀ ਘਟਨਾ ਦਾ ਤਰਕਸ਼ੀਲਾਂ ਨੇ ਗੰਭੀਰ ਨੋਟਿਸ ਲਿਆ
- Details
- Hits: 1136
ਵਿਦਿਆਰਥੀ ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨ: ਕਰਤਾਰ ਸਿੰਘ ਵਿਰਾਨ
ਜਗਰਾਉਂ, 7 ਮਈ 2023 (ਅਜੀਤ ਪਿਆਸਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਜਗਰਾਉਂ ਦੀ ਮੀਟਿੰਗ ਨਗਰਪਾਲਕਾ ਦੀ ਲਇਬਰੇਰੀ ਵਿਖੇ ਜਥੇਬੰਦਕ ਮੁੱਖੀ ਕਰਤਾਰ ਸਿੰਘ ਵਿਰਾਨ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਚਾਰ ਚਰਚਾ ਕੀਤੀ ਗਈ
Read more: ਵਿਦਿਆਰਥੀ ਵਿਗਿਆਨਕ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨ: ਕਰਤਾਰ ਸਿੰਘ ਵਿਰਾਨ
- ਤਰਕਸ਼ੀਲ ਸੁਸਾਇਟੀ ਵਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ
- ਤਰਕਸ਼ੀਲ ਸੁਸਾਇਟੀ ਦੇ ਜ਼ੋਨ ਲੁਧਿਆਣਾ ਦੀ ਮੀਟਿੰਗ ਵਿੱਚ ਸਮਰ ਕੈਂਪ ਲਾਉਣ ਦਾ ਲਿਆ ਫੈਸਲਾ
- ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ 'ਚ 13 ਮੈਂਬਰੀ ਸੂਬਾਈ ਕਾਰਜਕਾਰਣੀ ਦੀ ਹੋਈ ਚੋਣ
- ਡਾਰਵਿਨ ਦੇ ਜੀਵ ਵਿਕਾਸੀ ਵਿਗਿਆਨਿਕ ਅਧਾਰ ਨੂੰ ਖਤਮ ਕਰਨ ਤੇ ਤੁਲੀਆਂ ਰੂੜ੍ਹੀਵਾਦੀ ਤਾਕਤਾਂ ਨੂੰ ਪਿਛਾੜਨ ਲਈ ਅੱਗੇ ਆਓ: ਤਰਕਸ਼ੀਲ