• Home
  • About Us
  • Challenge
  • News
  • Articles
  • Books
  • Magazine
  • Hindi
  • Tarksheel TV
  • Web Links
  • State Executive
  • Zone
  • Contact Us
  • Calendar
Tarksheel
TARKSHEEL

ਸ਼ਹੀਦ ਭਗਤ ਸਿੰਘ

ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਸਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ। ਇਹੋ ਸਾਡਾ ਫ਼ਲਸਫਾ ਹੈ।

ਸ਼ਹੀਦ ਭਗਤ ਸਿੰਘ

ਹੁਣ ਤੁਸੀਂ ਘਰ ਬੈਠੇ ਹੀ ਆਪਣੀਆ ਮਨ ਪਸੰਦ ਤਰਕਸ਼ੀਲ ਪੁਸਤਕਾਂ, ਤਰਕਸ਼ੀਲ ਮੈਗਜੀਨ, ਤਰਕਸ਼ੀਲ ਕਲੰਡਰ ਅਤੇ ਲੜੀਵਾਰ ਤਰਕ ਦੀ ਸਾਣ 'ਤੇ ਦੇ ਸੀ.ਡੀ. ਜਾਂ ਡੀ.ਵੀ.ਡੀ. ਸੈੱਟ, ਈ. ਮੇਲ ਭੇਜ ਕੇ ਜਾਂ ਫੋਨ ਕਰਕੇ ਵੀ.ਪੀ.ਪੀ. ਰਾਹੀਂ ਮੰਗਵਾ ਸਕਦੇ ਹੋ. ਇਸ ਵਾਸਤੇ ਅਪਣਾ ਪਤਾ ਤੇ ਫੋਨ ਨੰਬਰ ਜਰੂਰ ਭੇਜੋ ਜਾਂ ਲਿਖਵਾਓ.

ਸਾਡਾ ਪਤਾ:

e-mail: tarkshiloffice@gmail.com   

Ph. 01679-241466, Cell. 98769 53561

 

ਲਾਂਡਰਾਂ ਸਕੂਲ ਵਿੱਚ ਕੀਤਾ ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ

Details
Hits: 1559

ਲਾਂਡਰਾਂ ਸਕੂਲ ਵਿੱਚ ਕੀਤਾ ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ

 ਮੋਹਾਲੀ, 22 ਨਵੰਬਰ, (ਡਾ. ਮਜੀਦ ਆਜਾਦ ): ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਵਿੱਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਥਾਨਕ ਇਕਾਈ ਵਲੋਂ ਮੋਹਰੀ ਰਹੇ  ਵਿਦਿਆਰਥੀਆਂ ਦਾ ਸਨਮਾਨ ਵੱਖ ਵੱਖ ਪ੍ਰਿਖਿਆ ਕੇਂਦਰਾਂ

Read more: ਲਾਂਡਰਾਂ ਸਕੂਲ ਵਿੱਚ ਕੀਤਾ ਚੇਤਨਾ ਪ੍ਰੀਖਿਆ ਦੇ ਜੇਤੂਆਂ ਦਾ ਸਨਮਾਨ

powered by social2s

ਅੱਗੇ ਵਧਣ ਲਈ ਸਾਲਾਂ ਪੁਰਾਣੀਆਂ ਧਾਰਨਾਵਾਂ ਛੱਡਣੀ ਜਰੂਰੀ: ਗੁਰਮੀਤ ਖਰੜ

Details
Hits: 1669

ਅੱਗੇ ਵਧਣ ਲਈ ਸਾਲਾਂ ਪੁਰਾਣੀਆਂ ਧਾਰਨਾਵਾਂ ਛੱਡਣੀ ਜਰੂਰੀ: ਗੁਰਮੀਤ ਖਰੜ

ਖਰੜ, 10 ਸਤੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ ਦੇ ਆਗੂ ਸੁਰਿੰਦਰ ਸਿੰਬਲ਼ਮਾਜਰਾ ਦੇ ਪਿਤਾ ਜੀ ਸ: ਬਲਦੇਵ ਸਿੰਘ ਦੀ ਮੌਤ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਖੋਜ ਕਾਰਜਾਂ ਹਿੱਤ ਪੀ.ਜੀ.ਆਈ. ਦੇ ਚੰਡੀਗੜ੍ਹ ਅਨਾਟਮੀ ਵਿਭਾਗ ਨੂੰ ਸੌਂਪਿਆ ਗਿਆ. ਇਸ ਮੌਕੇ ਤਰਕਸ਼ੀਲ

Read more: ਅੱਗੇ ਵਧਣ ਲਈ ਸਾਲਾਂ ਪੁਰਾਣੀਆਂ ਧਾਰਨਾਵਾਂ ਛੱਡਣੀ ਜਰੂਰੀ: ਗੁਰਮੀਤ ਖਰੜ

powered by social2s

ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ

Details
Hits: 2041

ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ

ਮੋਹਾਲੀ, 31ਮਈ ( ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਸਰਕਾਰੀ ਹਾਈ ਸਕੂਲ ਬਲੌਂਗੀ ਵਿਖੇ ਸਵੇਰ ਦੀ ਸਭਾ ਮੌਕੇ  ਸੰਬੋਧਨ ਕੀਤਾ ਗਿਆ. ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੂਬਾ

Read more: ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ

powered by social2s

ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਗਿਆ ਸਵਾਗਤ

Details
Hits: 2116

ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਸਵਾਗਤ

 ਮੋਹਾਲੀ, 31 ਮਾਰਚ (ਡਾਕਟਰ ਮਜੀਦ ਅਜਾਦ): ਅੱਜ ਪ੍ਰਸਿੱਧ ਵਿਦਵਾਨ ਅਤੇ ਹਿੰਦੀ ਦੀਆਂ 32 ਕਿਤਾਬਾਂ ਦੇ ਲੇਖਕ ਡਾ. ਰਣਜੀਤ ਬੰਗਲੋਰ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ (ਮੋਹਾਲੀ) ਫੇਰਾ ਪਾਇਆ ਗਿਆ.

Read more: ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਗਿਆ ਸਵਾਗਤ

powered by social2s

ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

Details
Hits: 1686

ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

ਕ੍ਰਿਸ਼ਨ ਬਰਗਾੜੀ ਯਾਦਗਾਰੀ ਐਵਾਰਡ ਨਾਲ ਡਾ. ਸਾਹਿਬ ਸਿੰਘ ਦਾ ਸਨਮਾਨ

ਬਰਨਾਲਾ, 27 ਫ਼ਰਵਰੀ (ਅਜਾਇਬ ਜਲਾਲੇਆਣਾ): ਫਿਰਕਾਪ੍ਰਸਤ ਤਾਕਤਾਂ ਵੱਲੋਂ ਇਤਿਹਾਸ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ ਹਨ, ਜਿਸ ਦਾ ਮਕਸਦ ਭਗਵਾਂਕਰਨ ਰਾਹੀਂ ਫਿਰਕੂ ਫਾਸ਼ੀਵਾਦੀ ਸੋਚ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਿੱਚ ਧਰਮ, ਜਾਤ ਦੀਆਂ

Read more: ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

powered by social2s
  1. ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ
  2. ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ
  3. ਚੇਤਨਾ ਪਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਕਸ਼ੀਲ ਇਕਾਈ ਸੰਗਰੂਰ ਨੇ ਮੀਟਿੰਗ ਕੀਤੀ
  4. ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ ਵਿਸ਼ੇ ਉੱਤੇ ਕੀਤੀ ਵਿਚਾਰ-ਚਰਚਾ

Page 10 of 54

  • 5
  • 6
  • 7
  • 8
  • 9
  • 10
  • 11
  • 12
  • 13
  • 14

Other Links

  • Video
  • Old Magazine Punjabi
  • Old Magazine Hindi

ਡਾ. ਅਬਰਾਹਮ ਟੀ. ਕਾਵੂਰ

ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ, ਉਹ ਫਰੇਬੀ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ।

ਡਾ. ਅਬਰਾਹਮ ਟੀ. ਕਾਵੂਰ

ਸੂਚਨਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਨਾਲ ਸੰਬਧਤ ਦੇਸ਼-ਵਿਦੇਸ਼ ਦੇ ਸਮੂਹ ਆਹੁਦੇਦਾਰਾਂ, ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ ਇਕਾਈ ਅਤੇ ਜੋਨ ਦੀਆਂ ਸਰਗਰਮੀਆਂ ਜਾਂ ਤਰਕਸ਼ੀਲਤਾ ਨਾਲ ਸਬੰਧਤ ਲੇਖ ਜਾਂ ਹੋਰ ਸਮਗਰੀ ਇਸ ਮੇਲ ਤੇ ਭੇਜੋ ਤਾਂ ਕਿ ਇਸ ਨੂੰ ਸਮੇਂ ਸਿਰ ਵੈਬ ਸਾਈਟ ’ਤੇ ਅੱਪਲੋਡ ਕੀਤਾ ਜਾ ਸਕੇ. ਇਹ ਵੀ ਦੱਸਿਆ ਜਾਵੇ ਕਿ ਤੁਸੀਂ ਕਿਸ ਜੋਨ ਜਾਂ ਇਕਾਈ ਨਾਲ ਸਬੰਧਤ ਹੋ.

harchandbhinder@yahoo.in