- Details
- Hits: 2934
ਵਿਗਿਆਨਕ ਨਜ਼ਰੀਆ ਹੀ ਬਣੇਗਾ ਸੁਖਾਵੇਂ ਸਮਾਜ ਦਾ ਜ਼ਰੀਆ: ਮਾਸਟਰ ਕੁਲਜੀਤ
ਮੁਕਤਸਰ, 6 ਜੁਲਾਈ (ਪ੍ਰਵੀਨ ਜੰਡਵਾਲਾ): ‘ਵਿਗਿਆਨ ਦੀਆਂ ਅਥਾਹ ਪ੍ਰਾਪਤੀਆਂ ਦੇ ਇਸ ਦੌਰ ਵਿਚ ਲੋਕਾਂ ਦੀ ਸੋਚ ਨੂੰ ਵਿਗਿਆਨਕ ਨਜ਼ਰੀਏ ਨਾਲ ਇੱਕਮਿੱਕ ਕਰਕੇ ਹੀ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ.’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਕੁਲਜੀਤ ਨੇ ਵਿਗਿਆਨਕ ਚੇਤਨਾ ਲਈ ਪ੍ਰਤੀਬੱਧ ਸਮਾਜਿਕ ਸੰਸਥਾ
Read more: ਵਿਗਿਆਨਕ ਨਜ਼ਰੀਆ ਹੀ ਬਣੇਗਾ ਸੁਖਾਵੇਂ ਸਮਾਜ ਦਾ ਜ਼ਰੀਆ: ਮਾਸਟਰ ਕੁਲਜੀਤ
- Details
- Hits: 3238
ਇਕਾਈ ਖਰੜ ਦੀ ਮੀਟਿੰਗ ਦੌਰਾਨ ਤਰਕਸ਼ੀਲ ਦਾ ਜੁਲਾਈ-ਅਗਸਤ ਅੰਕ ਰੀਲੀਜ਼ ਕੀਤਾ
ਖਰੜ, 6 ਜੁਲਾਈ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਮਹੀਨਾ-ਵਾਰ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਦੌਰਾਨ ਤਰਕਸ਼ੀਲ ਮੈਗਜ਼ੀਨ ਦਾ ਜੁਲਾਈ-ਅਗਸਤ ਅੰਕ ਰੀਲੀਜ਼ ਕਰਦਿਆਂ ਜੋਨਲ ਆਗੂ ਗੁਰਮੀਤ ਖਰੜ ਨੇ ਕਿਹਾ ਕਿ ਤਰਕਸ਼ੀਲ
Read more: ਇਕਾਈ ਖਰੜ ਦੀ ਮੀਟਿੰਗ ਦੌਰਾਨ ਤਰਕਸ਼ੀਲ ਦਾ ਜੁਲਾਈ-ਅਗਸਤ ਅੰਕ ਰੀਲੀਜ਼ ਕੀਤਾ
- Details
- Hits: 3308
ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਨੇ ਪਾਠਕਾਂ ਨਾਲ ਮੀਟਿੰਗ ਕੀਤੀ
ਲੁਧਿਆਣਾ, 28 ਜੂਨ (ਜਸਵੰਤ ਜੀਰਖ ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੁਧਿਆਣਾ ਵੱਲੋਂ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਵਿਖੇ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਨਾਲ ਇੱਕ ਮਿਲਣੀ ਦਾ ਅਯੋਜਨ ਕੀਤਾ ਗਿਆ. ਇਸ ਦਾ ਸੰਚਾਲਨ ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜੋਨ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ ਨੇ
Read more: ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਨੇ ਪਾਠਕਾਂ ਨਾਲ ਮੀਟਿੰਗ ਕੀਤੀ
- Details
- Hits: 3331
ਤਰਕਸ਼ੀਲਾਂ ਨੇ ਬੱਚਿਆਂ ਨੂੰ ਦੱਸੇ ਜਾਦੂ ਦੇ ਭੇਤ
ਮੋਹਾਲੀ, 21 ਜੂਨ (ਹਰਪ੍ਰੀਤ ਸਿੰਘ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨਾਂ ਵੱਲੋਂ ਸਾਰੰਗ ਲੋਕ ਵਿੱਚ ਆਯੋਜਿਤ ਸਮਰ ਕੈਂਪ ਦੌਰਾਨ ਜਾਦੂ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਬੱਚਿਆਂ ਨੂੰ ਜਾਦੂ ਦੇ ਭੇਤ ਦੱਸੇ ਗਏ. ਵਰਕਸ਼ਾਪ ਦਾ ਉਦਘਾਟਨ ਸਾਰੰਗ ਲੋਕ ਦੀ ਡਾਇਰੈਕਟਰ ਬੀਬੀ ਰਮਾ ਰਤਨ ਨੇ ਕੀਤਾ. ਦੱਸਣਯੋਗ ਹੈ ਕਿ ਸਾਰੰਗ
- Details
- Hits: 3104
ਸੁੰਘਣ ਸ਼ਕਤੀ ਰਾਹੀਂ ਪੜਨ ਦੇ ਦਾਅਵੇ ਹੋਏ ਠੁੱਸ, ਬਰੇਨ ਪੀਡੀਆ ਦੀ ਜਮਾਨਤ ਜ਼ਬਤ
ਤਰਕਸ਼ੀਲਾਂ ਨੇ ਜਿੱਤ ਉਪਰੰਤ ਗੈਰ ਵਿਗਿਆਨਕ ਪ੍ਰਚਾਰ ਖਿਲਾਫ ਉਠਾਈ ਮੰਗ
ਜਲੰਧਰ, 17 ਜੂਨ (ਰਾਮ ਸਵਰਨ ਲੱਖੇਵਾਲੀ): ਸਮਾਜ 'ਚੋਂ ਅੰਧਵਿਸ਼ਵਾਸਾਂ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਵਿਗਿਆਨਕ ਚੇਤਨਾ ਨਾਲ ਭਰਮ ਮੁਕਤ ਤੇ ਬਰਾਬਰੀ ਦੇ ਸੁਖਾਵੇਂ ਸਮਾਜ ਲਈ ਪਿਛਲੇ ਤਿੰਨ ਦਹਾਕਿਆਂ 'ਚੋਂ ਕਾਰਜਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਕਾਫਲੇ ਨੂੰ ਵਡੇਰੀ ਸਫ਼ਲਤਾ ਮਿਲੀ ਜਦ ਸੁੰਘਣ
Read more: ਸੁੰਘਣ ਸ਼ਕਤੀ ਰਾਹੀਂ ਪੜਨ ਦੇ ਦਾਅਵੇ ਹੋਏ ਠੁੱਸ, ਬਰੇਨ ਪੀਡੀਆ ਦੀ ਜਮਾਨਤ ਜ਼ਬਤ

