- Details
- Hits: 2530
ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੁਕ ਕਰਵਾਇਆ
ਭੀਖੀ, 11ਮਾਰਚ (ਭੁਪਿੰਦਰ ਫ਼ੌਜੀ): ਇੱਥੋਂ ਦੇ ਨਜ਼ਦੀਕ ਪਿੰਡ ਫਫੜੇ ਭਾਈਕੇ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੀ ਸਾਹਿਤਕ ਵੈਨ ਪਹੁੰਚੀ. ਇਸ ਸਮੇਂ ਵਹਿਮਾਂ-ਭਰਮਾਂ ਤੋਂ ਜਾਗਰੁਕ ਕਰਦਿਆਂ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ. ਵੈਨ ਇਨਚਾਰਜ਼ ਜਸਵੀਰ ਸੋਨੀ ਨੇ ਵਿਦਿਆਰਥੀਆਂ
- Details
- Hits: 2259
ਮਨੁੱਖਤਾ ਦੀ ਖੁਸ਼ਹਾਲੀ ਲਈ ਮਨੁੱਖੀ-ਸਮਾਜ ਦਾ ਨਰੋਆ ਹੋਣਾ ਬੇ-ਹੱਦ ਜਰੂਰੀ: ਜਰਨੈਲ ਕ੍ਰਾਂਤੀ
ਇਕਾਈ ਖਰੜ ਦੀ ਨਵੀਂ ਚੋਣ ਹੋਈ
ਖਰੜ, 7 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਦੋ ਸਾਲਾ ਟਰਮ ਸਾਲ 2015-2016 ਵਾਸਤੇ ਨਵੀਂ ਬਾਡੀ ਦੀ ਚੋਣ ਕਰਨ ਲਈ ਵਿਸ਼ੇਸ ਮੀਟਿੰਗ ਜੋਨਲ ਆਗੂ ਜਰਨੈਲ ਕ੍ਰਾਂਤੀ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਵਿੱਚ ਸਭ ਤੋਂ ਪਹਿਲਾਂ ਮੈਂਬਰਾਂ ਨੇ ਆਪਣੇ ਪ੍ਰਣ-ਪੱਤਰ ਭਰ ਕੇ
Read more: ਮਨੁੱਖਤਾ ਦੀ ਖੁਸ਼ਹਾਲੀ ਲਈ ਮਨੁੱਖੀ-ਸਮਾਜ ਦਾ ਨਰੋਆ ਹੋਣਾ ਬੇ-ਹੱਦ ਜਰੂਰੀ: ਜਰਨੈਲ ਕ੍ਰਾਂਤੀ
- Details
- Hits: 2264
ਗੁਰਮੀਤ ਖਰੜ ਨੇ ਨੌ-ਜੁਆਨਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਕੀਤੀ ਅਪੀਲ
ਕਿਹਾ ਕੀ? ਕਿੱਥੇ? ਕਦੋਂ? ਕਿਵੇਂ? ਤੇ ਕਿਉਂ? ਤਰਕਸ਼ੀਲਾਂ ਦੇ ਔਜ਼ਾਰ
ਖਰੜ 28 ਫਰਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਵਿਚ ਸਾਲ 2015-2016 ਦੀ ਦੋ ਸਾਲਾ ਟਰਮ ਵਾਸਤੇ 7 ਮਾਰਚ ਨੂੰ ਹੋਣ ਵਾਲ਼ੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ. ਇਸ ਮੌਕੇ ਜ਼ੋਨਲ ਆਗੂ ਗੁਰਮੀਤ ਖਰੜ ਨੇ ਨੌ-ਜੁਆਨਾਂ ਨੂੰ ਤਰਕਸ਼ੀਲ ਸੁਸਾਇਟੀ ਦਾ
Read more: ਗੁਰਮੀਤ ਖਰੜ ਨੇ ਨੌ-ਜੁਆਨਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਕੀਤੀ ਅਪੀਲ
- Details
- Hits: 2464
ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਚੋਣ ਹੋਈ
ਪਟਿਆਲਾ, 23 ਫਰਵਰੀ (ਪਵਨ): ਬੀਤੇ ਦਿਨ ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮੀਟਿੰਗ ਜੋਨ ਜਥੇਬੰਦਕ ਮੁਖੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਇਕਾਈ ਦੇ ਸਰਗਰਮ ਮੈਂਬਰਾਂ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ. ਸੱਭ ਤੋਂ ਪਹਿਲਾਂ ਮੁੱਖ ਏਜੰਡੇ ਦੇ ਤੌਰ ਦੇ ਸਟੇਟ ਐਗਜੈਕਟਿਵ ਕਮੇਟੀ ਦੀ ਮੀਟਿੰਗ
- Details
- Hits: 2276
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ
ਵਿਗਿਆਨਿਕ ਸੋਚ ਦੇ ਪਸਾਰ ਲਈ ਨੌਜਵਾਨਾਂ ਨੂੰ ਲਹਿਰ ਚ ਸ਼ਾਮਲ ਹੋਣ ਦਾ ਸੱਦਾ
ਮੋਹਾਲੀ, 15 ਫਰਵਰੀ (ਹਰਪ੍ਰੀਤ): ਲੋਕਾਂ ਵਿੱਚ ਵਿਗਿਆਨਿਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਤਤਪਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਲੇ ਦੋ ਸਾਲਾਂ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਚੁੱਕੀ ਹੈ. ਸੂਬਾ ਕਮੇਟੀ ਵੱਲੋਂ ਇਕਾਈਆਂ ਅਤੇ ਵੱਖ ਵੱਖ ਜੋਨਾਂ ਦਾ ਚੋਣ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ. ਸੂਬੇ ਭਰ ਵਿੱਚ ਇਕਾਈਆਂ