• Home
  • About Us
  • Challenge
  • News
  • Articles
  • Books
  • Magazine
  • Hindi
  • Tarksheel TV
  • Web Links
  • State Executive
  • Zone
  • Contact Us
Tarksheel
TARKSHEEL

ਸ਼ਹੀਦ ਭਗਤ ਸਿੰਘ

ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਸਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ। ਇਹੋ ਸਾਡਾ ਫ਼ਲਸਫਾ ਹੈ।

ਸ਼ਹੀਦ ਭਗਤ ਸਿੰਘ

ਹੁਣ ਤੁਸੀਂ ਘਰ ਬੈਠੇ ਹੀ ਆਪਣੀਆ ਮਨ ਪਸੰਦ ਤਰਕਸ਼ੀਲ ਪੁਸਤਕਾਂ, ਤਰਕਸ਼ੀਲ ਮੈਗਜੀਨ, ਤਰਕਸ਼ੀਲ ਕਲੰਡਰ ਅਤੇ ਲੜੀਵਾਰ ਤਰਕ ਦੀ ਸਾਣ 'ਤੇ ਦੇ ਸੀ.ਡੀ. ਜਾਂ ਡੀ.ਵੀ.ਡੀ. ਸੈੱਟ, ਈ. ਮੇਲ ਭੇਜ ਕੇ ਜਾਂ ਫੋਨ ਕਰਕੇ ਵੀ.ਪੀ.ਪੀ. ਰਾਹੀਂ ਮੰਗਵਾ ਸਕਦੇ ਹੋ. ਇਸ ਵਾਸਤੇ ਅਪਣਾ ਪਤਾ ਤੇ ਫੋਨ ਨੰਬਰ ਜਰੂਰ ਭੇਜੋ ਜਾਂ ਲਿਖਵਾਓ.

ਸਾਡਾ ਪਤਾ:

e-mail: tarkshiloffice@gmail.com   

Ph. 01679-241466, Cell. 98769 53561

 

ਤਰਕਸ਼ੀਲ ਸਾਹਿਤ ਵੈਨ ਦਾ ਦੂਜੇ ਗੇੜ ਦਾ ਸਫਰ 15 ਦਸੰਬਰ ਨੂੰ ਰੁਪਾਣਾ ਤੋਂ ਸ਼ੁਰੂ

Details
Hits: 3256

ਤਰਕਸ਼ੀਲ ਸਾਹਿਤ ਵੈਨ ਦਾ ਦੂਜੇ ਗੇੜ ਦਾ ਸਫਰ 15 ਦਸੰਬਰ ਨੂੰ ਰੁਪਾਣਾ ਤੋਂ ਸ਼ੁਰੂ

ਗੁਰਚਰਨ ਨੂਰਪੁਰ ਹੋਣਗੇ ਵਿਦਿਆਰਥੀਆਂ ਦੇ ਰੂਬਰੂ

ਮੁਕਤਸਰ ਸਾਹਿਬ, 13 ਦਸੰਬਰ (ਕੇ. ਸੀ. ਰੁਪਾਣਾ): ਤਰਕਸ਼ੀਲ ਸਾਹਿਤ ਵੈਨ ਦਾ ਇਕ ਸਾਲ ਦਾ ਸਫਰ ਪੂਰਾ ਹੋਣ ਉਪਰੰਤ ਦੂਸਰੇ ਗੇੜ ਦੀ ਸ਼ੁਰੂਆਤ 15 ਦਸੰਬਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ (ਲੜਕੇ) ਤੋਂ ਕੀਤੀ ਜਾ ਰਹੀ ਹੈ. ਜਿਸ ਵਿੱਚ ਨਾਮਵਰ ਲੇਖਕ ਤੇ ਤਰਕਸ਼ੀਲ ਚਿੰਤਕ ਗੁਰਚਰਨ ਨੂਰਪੁਰ ਮੁੱਖ ਮਹਿਮਾਨ

Read more: ਤਰਕਸ਼ੀਲ ਸਾਹਿਤ ਵੈਨ ਦਾ ਦੂਜੇ ਗੇੜ ਦਾ ਸਫਰ 15 ਦਸੰਬਰ ਨੂੰ ਰੁਪਾਣਾ ਤੋਂ ਸ਼ੁਰੂ

ਆਸ਼ੂਤੋਸ਼ ਦੀ ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ

Details
Hits: 2387

ਆਸ਼ੂਤੋਸ਼ ਦੀ ‘ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ

ਖਰੜ, 8 ਦਸੰਬਰ (ਕੁਲਵਿੰਦਰ ਨਗਾਰੀ): ਸਾਰੀ ਦੁਨੀਆਂ ਵਾਸਤੇ ਇੱਕੀਵੀਂ ਸਦੀ ਵਿਗਿਆਨ ਦੀ ਸਦੀ ਹੈ ਪਰ ਸਾਡੇ ਦੇਸ ਦੇ ਲੋਕਾਂ ਦੇ ਦਿਲੋ-ਦਿਮਾਗ ਉੱਤੇ ਅੰਧ-ਵਿਸ਼ਵਾਸ ਅੱਜ ਵੀ ਇਸ ਕਦਰ ਹਾਵੀ ਹਨ ਕਿ ਉਹ ਅੱਖਾਂ ਬੰਦ ਕਰਕੇ ਆਸਥਾ ਦੇ ਨਾਂ ਉੱਤੇ ਕੁਝ ਵੀ ਕਰ ਗਾਜਰਨ ਨੂੰ ਤਿਆਰ ਹੋ ਜਾਂਦੇ ਹਨ. ਅਖੌਤੀ ਸਾਧਾਂ-ਸੰਤਾਂ

Read more: ਆਸ਼ੂਤੋਸ਼ ਦੀ ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ

ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲਾਂ ਨੇ ਨਹਿਰੂ ਕੇਂਦਰ ਵੱਲੋਂ ਲਾਏ ਕੈਂਪਾਂ ਵਿੱਚ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤੇ

Details
Hits: 3213

ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲਾਂ ਨੇ ਨਹਿਰੂ ਕੇਂਦਰ ਵੱਲੋਂ ਲਾਏ ਕੈਂਪਾਂ ਵਿੱਚ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤੇ

ਪਟਿਆਲਾ, 29 ਨਵੰਬਰ (ਹਰਚੰਦ ਭਿੰਡਰ): ਦੇਸ਼ ਵਿੱਚ ਵਧ ਰਹੇ ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਪਟਿਆਲਾ ਵਲੋਂ ਯੂਥ ਹੋਸਟਲ ਪਟਿਆਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਨੌਰ, ਸਰਕਾਰੀ ਹਾਈ ਸਕੂਲ ਮੁਗਲ ਸਰਾਏ ਅਤੇ ਨਹਿਰੂ ਯੂਥ ਕੇਂਦਰ ਸਰਹਿੰਦ ਵਿਖੇ ਤਰਕਸ਼ੀਲ

Read more: ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲਾਂ ਨੇ ਨਹਿਰੂ ਕੇਂਦਰ ਵੱਲੋਂ ਲਾਏ ਕੈਂਪਾਂ ਵਿੱਚ ਤਰਕਸ਼ੀਲ ਪ੍ਰੋਗਰਾਮ...

ਅਖੌਤੀ ਸੰਤ ਦਾ ਤਾਨਾਸ਼ਾਹੀ ਕਿਰਦਾਰ ਲੋਕਾਂ ਸਾਹਮਣੇ ਹੋਇਆ ਬੇਨਕਾਬ: ਤਰਕਸ਼ੀਲ ਸੁਸਾਇਟੀ

Details
Hits: 2787

ਅਖੌਤੀ ਸੰਤ ਦਾ ਤਾਨਾਸ਼ਾਹੀ ਕਿਰਦਾਰ ਲੋਕਾਂ ਸਾਹਮਣੇ ਹੋਇਆ ਬੇਨਕਾਬ: ਤਰਕਸ਼ੀਲ ਸੁਸਾਇਟੀ

ਖਰੜ, 28 ਨਵੰਬਰ (ਜਰਨੈਲ ਕ੍ਰਾਂਤੀ): ਅਹਿੰਸਾ ਨੂੰ ਪਰਮੋ-ਧਰਮ ਕਹਿਕੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਅਖੌਤੀ ਸੰਤ-ਮਹਾਤਮਾ ਲੋੜ ਪੈਣ ਉੱਤੇ ਆਪ ਕਿਸ ਤਰਾਂ ਹਿੰਸਾ ਦੀ ਖੇਡ ਖੇਡਦੇ ਹਨ, ਇਸ ਦੀ ਤਾਜਾ ਮਿਸ਼ਾਲ ਹਰਿਆਣਾ ਦੇ ਹਿਸਾਰ ਨਜਦੀਕ ਬਰਵਾਲਾ ਵਿੱਚ ਮਹਿਲ ਅਤੇ ਕਿਲੇ ਵਰਗੇ ਡੇਰੇ ‘ਸਤਲੋਕ ਆਸ਼ਰਮ’ ਦੇ ਮੁਖੀ ਰਾਮਪਾਲ

Read more: ਅਖੌਤੀ ਸੰਤ ਦਾ ਤਾਨਾਸ਼ਾਹੀ ਕਿਰਦਾਰ ਲੋਕਾਂ ਸਾਹਮਣੇ ਹੋਇਆ ਬੇਨਕਾਬ: ਤਰਕਸ਼ੀਲ ਸੁਸਾਇਟੀ

ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ

Details
Hits: 2959

ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ

ਫਰਜਾਨਾ ਆਲਮ ਨੇ ਲੋਕਾਂ ਨੂੰ ਲੜਕੀਆਂ ਦੀ ਤਾਲੀਮ ਦਾ ਦਿੱਤਾ ਸੱਦਾ

ਮਾਲੇਰਕੋਟਲਾ, 22 ਨਵੰਬਰ (ਡਾ.ਮਜੀਦ ਅਜਾਦ): ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਸਹਿਯੋਗ ਨਾਲ ਪਹਿਲਾ ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ

Read more: ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ

  1. ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਦੀ ਮੀਟਿੰਗ ਹੋਈ
  2. ਤਰਕਸ਼ੀਲ ਆਗੂ ਨੇ ਮਾਤਾ ਦੀਆਂ ਅੱਖਾਂ ਦਾਨ ਕੀਤੀਆਂ
  3. ਲੋਕਾਂ ਦੀਆਂ ਅੱਖਾਂ ਨਮ ਕਰ ਗਿਆ ਪਿੰਡ ਦਾਉਂ ਦਾ ਨਾਟਕ ਮੇਲਾ
  4. ਮਨਾਂ ਨੂੰ ਰੌਸ਼ਨ ਕਰਨ ਵਾਸਤੇ ਕਿਤਾਬਾਂ ਖਰੀਦੋ, ਪਟਾਕੇ ਨਹੀ: ਤਰਕਸ਼ੀਲ

Page 51 of 53

  • 44
  • 45
  • 46
  • 47
  • 48
  • 49
  • 50
  • 51
  • 52
  • 53

Other Links

  • Video
  • Old Magazine Punjabi
  • Old Magazine Hindi

ਡਾ. ਅਬਰਾਹਮ ਟੀ. ਕਾਵੂਰ

ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ, ਉਹ ਫਰੇਬੀ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ।

ਡਾ. ਅਬਰਾਹਮ ਟੀ. ਕਾਵੂਰ

ਸੂਚਨਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਨਾਲ ਸੰਬਧਤ ਦੇਸ਼-ਵਿਦੇਸ਼ ਦੇ ਸਮੂਹ ਆਹੁਦੇਦਾਰਾਂ, ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ ਇਕਾਈ ਅਤੇ ਜੋਨ ਦੀਆਂ ਸਰਗਰਮੀਆਂ ਜਾਂ ਤਰਕਸ਼ੀਲਤਾ ਨਾਲ ਸਬੰਧਤ ਲੇਖ ਜਾਂ ਹੋਰ ਸਮਗਰੀ ਇਸ ਮੇਲ ਤੇ ਭੇਜੋ ਤਾਂ ਕਿ ਇਸ ਨੂੰ ਸਮੇਂ ਸਿਰ ਵੈਬ ਸਾਈਟ ’ਤੇ ਅੱਪਲੋਡ ਕੀਤਾ ਜਾ ਸਕੇ. ਇਹ ਵੀ ਦੱਸਿਆ ਜਾਵੇ ਕਿ ਤੁਸੀਂ ਕਿਸ ਜੋਨ ਜਾਂ ਇਕਾਈ ਨਾਲ ਸਬੰਧਤ ਹੋ.

harchandbhinder@yahoo.in